ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ// PMMVY YOJANA FORM DOWNLOAD KAISE KARE// Pmmvy yojana kya hai //

 

ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ

ਇਹ ਕੇਂਦਰੀ ਪ੍ਰਯੋਜਿਤ ਸਕੀਮ ਹੈ ਅਤੇ ਮਿਤੀ 1.1.2017 ਤੋ ਪੰਜਾਬ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਗਈ ਹੈ। ਇਸ ਸਕੀਮਦਾ ਉਦੇਸ਼ ਗਰਭਵਤੀ 

 ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਂਵਾ ਅਤੇ ਛੋਟੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਦੇ ਪੱਧਰ ਵਿੱਚ ਸੁਧਾਰਲਿਆਉਣਾ ਹੈ। ਸਕੀਮ ਅਧੀਨ 19 ਸਾਲ ਅਤੇ 

 ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪਹਿਲੇ ਬੱਚੇ ਦੇ ਜਨਮ ਤੇ 5000/- ਰੁਪਏ ਦਾਲਾਭ ਤਿੰਨ ਕਿਸ਼ਤਾਂ (1000+2000+2000) ਵਿੱਚ ਮੁਹੱਈਆ ਕੀਤਾ 

 ਜਾਂਦਾ ਹੈ। ਇਸ ਸਕੀਮ ਅਧੀਨ ਲਾਭਪਾਤਰੀਆਂ ਨੂੰ ਅਦਾਇਗੀਬੈਂਕ ਖਾਤਿਆਂ ਵਿੱਚ ਸਿੱਧੇ ਤੋਰ `ਤੇ ਕੀਤੀ ਜਾਂਦੀ ਹੈ।

ਸੈਂਟ ਸ਼ੇਅਰ - 60 ਪ੍ਰਤੀਸਤ

ਸਟੇਟ ਸ਼ੇਅਰ - 40 ਪ੍ਰਤੀਸ਼ਤ

 


 

ਸਹੂਲਤਾਂ

ਸਕੀਮ ਅਧੀਨ 19 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪਹਿਲੇ

  ਬੱਚੇ ਦੇ ਜਨਮ ਸਮੇ 5000/- ਰੁਪਏ ਦਾ ਲਾਭ ਤਿੰਨਕਿਸ਼ਤਾਂ 

 (1000+2000+2000) ਵਿੱਚ ਮੁਹੱਇਆ ਕੀਤਾ ਜ਼ਾਦਾ ਹੈ।

 

ਯੋਗਤਾਵਾਂ

ਪਹਿਲੀ ਵਾਰ ਗਰਭਵਤੀ ਹੋਣ ਤੇ 5000/- ਰੁਪਏ ਦਾ ਲਾਭ ਮਿਲਦਾ ਹੈ ਪਰ ਬਿਨੈਕਾਰ ਸਰਕਾਰੀ ਨੌਕਰੀ ਜਾਂ ਕਰ ਦਾਤਾ ਨਹੀਂ ਹੋਣੀਚਾਹੀਦੀ 

 

ਦਸਤਾਵੇਜ਼

ਇਸ ਸਕੀਮ ਅਧੀਨ ਆਉਂਦੇ ਲਾਭਪਾਤਰੀਆ ਦਾ ਸਿਹਤ ਵਿਭਾਗ ਵੱਲੋ ਜਾਰੀ ਐਮ.ਸੀ.ਪੀ. ਕਾਰਡ, ਅਧਾਰ ਕਾਰਡ, ਪਤੀ ਦਾ ਅਧਾਰਕਾਰਡ,  

ਲਾਭਪਾਤਰੀ ਦਾ ਨਿੱਜੀ ਬੈਂਕ ਖ਼ਾਤਾ ਨੰਬਰ ਅਤੇ ਨਿਰਧਾਰਿਤ ਫਾਰਮ।

 

ਸੰਪਰਕ

ਪਿੰਡ ਦੇ ਆਂਗਣਵਾੜੀ ਸੈਂਟਰ ਵਿੱਚ ਆਂਗਣਵਾੜੀ ਵਰਕਰ ਕੋਲ ਰਜਿਸਟੇਸ਼ਨ ਅਤੇ ਲਾਭ ਲੈਣ ਲਈ ਅਪਲਾਈ ਕੀਤੇ ਜਾਣ ਵਾਲੇ

 ਫਾਰਮ ਸਬੰਧੀ ਆਂਗਣਵਾੜੀ ਵਰਕਰ ਨਾਲ ਸੰਪਰਕ ਕੀਤਾ ਜਾਵੇ।

ਬਲਾਕ ਪੱਧਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ

 

ਸ਼ਿਕਾਇਤਾਂ ਦਾ ਨਿਪਟਾਰਾ

ਆਂਗਣਵਾੜੀ ਵਰਕਰ

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਬਾਲ ਵਿਕਾਸ ਪ੍ਰੋਜੈਕਟ ਅਫ਼ਸਰ

No comments

Thanks for comment with us

Powered by Blogger.